Terms and Conditions

Punjabi Chapters ਹੇਠ ਲਿਖੇ ਨਿਯਮ ਆਏ ਸ਼ਰਤਾਂ ਨੂੰ ਸਵੀਕਾਰ ਕਰਦਾ ਹੈ। ਵੈੱਬਸਾਈਟ ਉੱਪਰ ਲਿਖੇ ਇਤਿਹਾਸ ਨੂੰ ਪੜ੍ਹਨ ਤੋਂ ਪਹਿਲਾਂ ਕਿਰਪਾ ਕਰਕੇ ਨਿਯਮ ਅਤੇ ਸ਼ਰਤਾਂ ਪੜ੍ਹ ਲਵੋ ਜੀ।

ਵੈੱਬਸਾਈਟ ਦਾ ਉਪਯੋਗ:

  1. ਇਹ ਵੈੱਬਸਾਈਟ ਇਤਿਹਾਸਿਕ ਜਾਣਕਾਰੀ ਸਾਂਝੀ ਕਰਨ ਲਈ ਬਣਾਈ ਗਈ ਹੈ। ਵੈੱਬਸਾਈਟ ਉੱਪਰ ਦਿੱਤੀ ਗਈ ਜਾਣਕਾਰੀ ਬਿਲਕੁਲ ਸਹੀ ਹੈ ਅਤੇ ਅਸੀਂ ਇਸਨੂੰ ਅਪਡੇਟ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਵੈੱਬਸਾਈਟ ਉੱਪਰ ਦਿੱਤੀ ਗਈ ਇਤਿਹਾਸਿਕ ਜਾਣਕਾਰੀ ਧਾਰਮਿਕ ਗ੍ਰੰਥਾਂ ਵਿੱਚੋਂ ਲਈ ਗਈ ਹੁੰਦੀ ਹੈ।

  2. ਵੈੱਬਸਾਈਟ ਨੂੰ ਕਾਨੂੰਨੀ ਅਤੇ ਨੈਤਿਕ ਮਰਿਯਾਦਾ ਅਨੁਸਾਰ ਹੀ ਉਪਯੋਗ ਕਰੋ।

  3. ਇਸ ਵੈੱਬਸਾਈਟ ਸਿਰਫ਼ ਨਿੱਜੀ ਅਤੇ ਗ਼ੈਰ ਵਪਾਰਕ ਉਪਯੋਗ ਲਈ ਹੈ। ਤੁਸੀਂ ਇਸ ਵੈੱਬਸਾਈਟ ਉੱਪਰ ਦਿੱਤੀ ਗਈ ਜਾਣਕਾਰੀ ਨੂੰ ਕਾਪੀ, ਸੰਪਾਦਕ, ਵੰਡਣ ਜਾਂ ਪ੍ਰਦਰਸ਼ਿਤ ਨਹੀਂ ਕਰ ਸਕਦੇ ਬਿਨ੍ਹਾਂ ਕਿਸੇ ਲਿਖਤੀ ਇਜ਼ਾਜ਼ਤ ਦੇ।

ਦਾਜ਼ੀਕਾਰੀ ਦੀ ਸੁਰੱਖਿਆ:

  1. ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਅਸੀਂ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਦੇ ਹਾਂ।

  2. ਸਾਡੀ ਪੌਲਿਸੀ ਸਹਾਇਕ ਹੈ ਅਸੀਂ ਤੁਹਾਡੀ ਜਾਣਕਾਰੀ ਨੂੰ ਕਿਸੇ ਵੀ ਤੀਜੀ ਪਾਰਟੀ ਨਾਲ ਬਿਨ੍ਹਾਂ ਤੁਹਾਡੀ ਮਨਜ਼ੂਰੀ ਦੇ ਸਾਂਝਾਂ ਨਹੀਂ ਕਰਾਂਗੇ।

ਬਦਲਾਅ ਅਤੇ ਅੱਪਡੇਟਸ:

  1. ਅਸੀਂ ਬਿਨ੍ਹਾਂ ਕਿਸੇ ਨੂੰ ਕੋਈ ਵੀ ਸੂਚਨਾ ਦਿੱਤੇ ਕਦੇ ਵੀ ਇਹ ਨਿਯਮ ਅਤੇ ਸ਼ਰਤਾਂ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਨਿਯਮਤ ਤੌਰ ਤੇ ਸਾਡੀ ਵੈੱਬਸਾਈਟ www.punjabichapters.com ਦੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਚੈੱਕ ਕਰਦੇ ਰਹੋ।

  2. ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਸ ਵੈੱਬਸਾਈਟ ਉੱਪਰ ਅਸੀਂ ਜੋ ਵੀ ਬਦਲਾਅ ਕਰਾਂਗੇ ਉਹ ਤੁਹਾਡੇ ਲਈ ਜ਼ਰੂਰ ਸਹਾਇਕ ਹੋਵੇ।

ਸੰਪਰਕ

ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਕਰ ਸਕਦੇ ਹੋ ਅਸੀਂ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣ ਲਈ ਤਿਆਰ ਰਹਾਂਗੇ।


Post a Comment

0Comments

Post a Comment (0)